ਸਾਡੇ ਬਾਰੇ

Studybuddhism.com ਪ੍ਰਮਾਣਿਕ ਬੋਧੀ ਸਿੱਖਿਆ ਦਾ ਵਿਆਪਕ ਸ੍ਰੋਤ ਹੈ, ਜਿਸਨੂੰ ਨਿਮਰਤਾ ਅਤੇ ਅਮਲੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੁਫਤ ਅਤੇ ਇਸ਼ਤਿਹਾਰਾਂ ਤੋਂ ਮੁਕਤ, ਸਾਡਾ ਉਦੇਸ਼ ਤਿੱਬਤ ਦੀ ਬੁੱਧੀ ਨੂੰ ਸਾਡੇ ਆਧੁਨਿਕ ਸੰਸਾਰ ਲਈ ਉਪਲਬਧ ਅਤੇ ਪਹੁੰਚਯੋਗ ਬਣਾਉਣਾ ਹੈ।

ਇਹ ਵੈਬਸਾਈਟ The Berzin Archives ਦੀ ਅਗਲੀ ਪੀੜ੍ਹੀ ਹੈ, ਜਿਸਦੀ ਸਥਾਪਨਾ 2001 ਵਿੱਚ ਡਾ. ਅਲੈਗਜ਼ੈਂਡਰ ਬਰਜ਼ਿਨ. ਬੋਧੀ ਅਧਿਆਪਕ, ਅਨੁਵਾਦਕ ਅਤੇ ਪ੍ਰੈਕਟੀਸ਼ਨਰ ਜਿਹਨਾਂ ਦਾ 50 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਦੁਆਰਾ ਕੀਤੀ ਗਈ ਸੀ। 80 ਤੋਂ ਵੱਧ ਲੋਕਾਂ ਦੀ ਅੰਤਰਰਾਸ਼ਟਰੀ ਟੀਮ ਦੇ ਨਾਲ, studybuddhism.com ਵਧਣਾ ਜਾਰੀ ਰੱਖਦੀ ਹੈ; ਅਸੀਂ ਨਿਯਮਤ ਅਧਾਰ ਤੇ ਨਵੇਂ ਲੇਖ, ਵੀਡੀਓ ਅਤੇ ਆਡੀਓ ਸਿੱਖਿਆਵਾਂ ਸ਼ਾਮਲ ਕਰਦੇ ਹਾਂ।

10,357 Articles
15318
ਲੇਖ
20,900 Subscribers
67500
ਸਬਸਕ੍ਰਾਈਬਰ
2,012 Listeners
2973
ਸੁਣਨ ਵਾਲੇ
43,733 Followers
47000
ਫਾਲੋਅਰਜ਼
7,700 Readers
8677
ਪਾਠਕ

ਬਰਜ਼ਿਨ ਆਰਕਾਈਵਜ਼ ਦੇ ਬੋਰਡ ਆਫ ਡਾਇਰੈਕਟਰ

Board dr med aldemar andres hegewald
ਡਾ. ਮੈਡ. ਐਲਡੇਮਾਰ ਐਂਡਰਿਆਸ ਹੈਗਵਾਲਡ
ਚੇਅਰਮੈਨ
Board karsten bachem
ਕਾਰਸਟਨ ਬਾਚੈਮ
ਵਾਈਸ-ਚੇਅਰਮੈਨ
Board dr jorge numata
ਡਾ. ਜੋਰਜ ਨੁਮਾਟਾ
ਤਕਨੀਕੀ ਚੇਅਰਮੈਨ

ਧਰਮ ਸਲਾਹਕਾਰ

Study buddhism tsenzhab serkong tulku 400
ਸੇਨਜ਼ੈਬ ਸਰਕੋਂਗ ਰਿਨਪੋਚ II
ਹੋਰ ਪੜ੍ਹੋ

ਟੀਮ

Alexander berzin large
ਡਾ. ਅਲੈਗਜ਼ੈਂਡਰ ਬਰਜ਼ਿਨ
ਸੰਸਥਾਪਕ ਅਤੇ ਲੇਖਕ
ਹੋਰ ਪੜ੍ਹੋ
Matt linden
ਮੈਟ ਲਿੰਡੇਨ
ਮੁੱਖ ਸੰਪਾਦਕ, ਫੋਟੋਗ੍ਰਾਫੀ
Julia sys
ਜੂਲੀਆ ਸਿਸਮਾਲਾਈਨਿਨ
ਰਣਨੀਤੀ ਅਤੇ ਡਿਜ਼ਾਇਨ
Andrey 200
ਐਂਡਰੀ ਜ਼ਡੋਰੋਵਟਸੋਵ
ਵੈੱਬ ਡਿਵੈਲਪਰ
Maxim severin
ਮੈਕਸਿਮ ਸੀਵਰਿਨ
ਡਾਟਾ ਵਿਸ਼ਲੇਸ਼ਕ
Lunacharski
ਅਲੈਕਸੀ ਲੂਨਰਚਾਰਸਕੀ
ਤਕਨੀਕੀ ਸਹਾਇਕ
Zhenja 300 4
ਐਵਜੇਨੀ ਬੁਜ਼ੀਆਟੋਵ
ਤਕਨੀਕੀ ਸਹਾਇਕ
Sophie bod
ਸੋਫੀ ਬੋਡ
ਤਕਨੀਕੀ ਚੇਅਰਮੈਨ
Andreas 300
ਐਂਡਰਿਆਸ ਕਿਲਮੈਨ
ਕਾਨੂੰਨੀ ਨੈੱਟਵਰਕਿੰਗ

ਸਟੱਡੀ ਬੁੱਧ ਧਰਮ ਬਾਰੇ ਸੰਦੇਸ਼

Dalai lama 100
14ਵੇਂ ਦਲਾਈ ਲਾਮਾ
ਪੜ੍ਹਣਾ
Ling rinpoche 100
ਲਿੰਗ ਰਿੰਨਪੋਚ
ਪੜ੍ਹਣਾ
Tsenzhab serkong tulku 100
ਸੇਨਜ਼ੈਬ ਸਰਕੋਂਗ ਰਿਨਪੋਚ II
ਪੜ੍ਹਣਾ
Top