Study buddhism dalai lama web

14ਵੇਂ ਦਲਾਈ ਲਾਮਾ

ਚੌਦਾਂ ਦਲਾਈ ਲਾਮਾ (1935 – ਵਰਤਮਾਨ) ਤਿੱਬਤੀ ਬੁੱਧ ਧਰਮ ਦਾ ਅਧਿਆਤਮਿਕ ਮੁਖੀ ਹਨ। 1989 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ, ਦਲਾਈ ਲਾਮਾ ਦੁਨੀਆ ਭਰ ਵਿੱਚ ਅਣਥੱਕ ਯਾਤਰਾ ਕਰਦੇ ਹਨ, ਆਪਣੇ ਤਿੰਨ ਮੁੱਖ ਵਚਨਬੱਧਤਾਵਾਂ ਨੂੰ ਉਤਸ਼ਾਹਿਤ ਕਰਦੇ ਹਨ: ਇੱਕ ਮਨੁੱਖ ਹੋਣ ਦੇ ਨਾਤੇ, ਹਮਦਰਦੀ, ਮੁਆਫੀ, ਸਹਿਣਸ਼ੀਲਤਾ ਅਤੇ ਸਵੈ-ਅਨੁਸ਼ਾਸਨ ਦੀਆਂ ਮੁਢਲੀਆਂ ਮਨੁੱਖੀ ਕਦਰਾਂ ਕੀਮਤਾਂ, ਇੱਕ ਧਾਰਮਿਕ ਅਭਿਆਸਕ ਹੋਣ ਦੇ ਨਾਤੇ, ਅੰਤਰ-ਧਾਰਮਿਕ ਸਦਭਾਵਨਾ ਅਤੇ ਸਮਝ, ਅਤੇ ਤਿੱਬਤੀ ਹੋਣ ਦੇ ਨਾਤੇ ਸ਼ਾਂਤੀ ਅਤੇ ਅਹਿੰਸਾ ਦੇ ਤਿੱਬਤੀ ਬੋਧੀ ਸਭਿਆਚਾਰ ਦੀ ਰੱਖਿਆ

Top