ਜਦੋਂ ਟ੍ਰੈਫਿਕ ਵਿੱਚ ਰੁਕੇ ਰਹੋ ਤਾਂ ਖਾਲੀਪਨ ਲਾਗੂ ਕਰਨਾ
ਡਾ. ਅਲੈਗਜ਼ੈਂਡਰ ਬਰਜ਼ਿਨ
ਸੁੰਨ੍ਹਾਪਣ, ਜਾਂ ਖਾਲੀਪਣ, ਮੌਜੂਦ ਹੌਣ ਦੇ ਅਸੰਭਵ ਤਰੀਕਿਆਂ ਦੀ ਕੁੱਲ ਗੈਰਹਾਜ਼ਰੀ ਹੈ, ਜਿਵੇਂ ਕਿ ਸਵੈ-ਸਥਾਪਿਤ ਅੰਦਰੂਨੀ ਹੋਂਦ, ਜਦੋਂ ਕਿ ਮਾਨਸਿਕ ਲੇਬਲਿੰਗ ਹੀ ਹੈ ਜਿਸ ਨਾਲ ਅਸੀਂ ਚੀਜ਼ਾਂ ਦੀ ਰਵਾਇਤੀ ਹੋਂਦ ਨੂੰ “ਇਹ” ਜਾਂ “ਉਹ” ਵਜੋਂ ਕਿਵੇਂ ਗਿਣਦੇ ਹਾਂ।