Studybuddhism.com ਪ੍ਰਮਾਣਿਕ ਬੋਧੀ ਸਿੱਖਿਆ ਦਾ ਵਿਆਪਕ ਸ੍ਰੋਤ ਹੈ, ਜਿਸਨੂੰ ਨਿਮਰਤਾ ਅਤੇ ਅਮਲੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੁਫਤ ਅਤੇ ਇਸ਼ਤਿਹਾਰਾਂ ਤੋਂ ਮੁਕਤ, ਸਾਡਾ ਉਦੇਸ਼ ਤਿੱਬਤ ਦੀ ਬੁੱਧੀ ਨੂੰ ਸਾਡੇ ਆਧੁਨਿਕ ਸੰਸਾਰ ਲਈ ਉਪਲਬਧ ਅਤੇ ਪਹੁੰਚਯੋਗ ਬਣਾਉਣਾ ਹੈ।
ਇਹ ਵੈਬਸਾਈਟ The Berzin Archives ਦੀ ਅਗਲੀ ਪੀੜ੍ਹੀ ਹੈ, ਜਿਸਦੀ ਸਥਾਪਨਾ 2001 ਵਿੱਚ ਡਾ. ਅਲੈਗਜ਼ੈਂਡਰ ਬਰਜ਼ਿਨ. ਬੋਧੀ ਅਧਿਆਪਕ, ਅਨੁਵਾਦਕ ਅਤੇ ਪ੍ਰੈਕਟੀਸ਼ਨਰ ਜਿਹਨਾਂ ਦਾ 50 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਦੁਆਰਾ ਕੀਤੀ ਗਈ ਸੀ। 80 ਤੋਂ ਵੱਧ ਲੋਕਾਂ ਦੀ ਅੰਤਰਰਾਸ਼ਟਰੀ ਟੀਮ ਦੇ ਨਾਲ, studybuddhism.com ਵਧਣਾ ਜਾਰੀ ਰੱਖਦੀ ਹੈ; ਅਸੀਂ ਨਿਯਮਤ ਅਧਾਰ ਤੇ ਨਵੇਂ ਲੇਖ, ਵੀਡੀਓ ਅਤੇ ਆਡੀਓ ਸਿੱਖਿਆਵਾਂ ਸ਼ਾਮਲ ਕਰਦੇ ਹਾਂ।